Punjab Independence Referendum
POLITICAL AFFAIRS • INTERNATIONAL

🔥BREAKING 🔥

*ਯਾਦ ਰੱਖੋ*

*ਨਵੰਬਰ 1984 ਦੀ ਸਿੱਖ ਨਸਲਕੁਸ਼ੀ*

 

*30,000 ਸਿੱਖ ਕਤਲ ਕੀਤੇ ਗਏ*

*30 ਲੱਖ ਸਿੱਖ ਉਜਾੜੇ ਗਏ*

*ਹਜ਼ਾਰਾਂ ਗੁਰਦੁਆਰੇ ਤਬਾਹ ਕੀਤੇ ਗਏ*

  

*“ਭਾਜਪਾ ਦਾ ਕੇਵਲ ਢਿੱਲੋਂ ਸਿੱਖ ਨਸਲਕੁਸ਼ੀ ਕਰਨ ਵਾਲਿਆਂ ਦਾ ਚਿਹਰਾ ਹੈ। ਭਾਜਪਾ ਦਾ ਝੰਡਾ ਉਸ ਦਾ ਕਾਂਗਰਸੀ ਅਤੀਤ ਨਹੀਂ ਲੁਕਾ ਸਕਦਾ,”* ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ *ਗੁਰਪਤਵੰਤ ਸਿੰਘ ਪੰਨੂ ਨੇ ਕਿਹਾ।*

 

*ਰਾਹੁਲ ਗਾਂਧੀ — “ਨਸਲਕੁਸ਼ੀ ਕਰਨ ਵਾਲੇ ਦੀ ਔਲਾਦ”*

*ਕੇਵਲ ਢਿੱਲੋਂ — “ਨਸਲਕੁਸ਼ੀ ਕਰਨ ਵਾਲਿਆਂ ਦਾ ਸਾਥੀ”*

 

*ਕੇਵਲ ਢਿੱਲੋਂ ਕੌਣ ਹੈ?*

*ਅਸਲੀਅਤ ਬੇਨਕਾਬ*

 

*1984 ਦੀ ਸਿੱਖ ਨਸਲਕੁਸ਼ੀ ਕਰਵਾਉਣ* ਵਾਲੇ ਰਾਜੀਵ ਗਾਂਧੀ ਅਤੇ ਜਗਦੀਸ਼ ਟਾਈਟਲਰ ਦਾ ਨਜ਼ਦੀਕੀ ਸਾਥੀ ਕੇਵਲ ਢਿੱਲੋਂ ਤਤਕਾਲੀ ਪ੍ਰਧਾਨ ਮੰਤਰੀ *ਰਾਜੀਵ ਗਾਂਧੀ,* ਖੁਰਾਕ ਮੰਤਰੀ *ਜਗਦੀਸ਼ ਟਾਈਟਲਰ* ਅਤੇ ਪੰਜਾਬ ਦੇ ਰਾਜਪਾਲ ਸਿਧਾਰਥ ਸ਼ੰਕਰ *ਰੇਅ* ਦੀ ਸਰਪ੍ਰਸਤੀ ਹੇਠ *1988–89 ਵਿੱਚ ਪੈਪਸੀ ਦੀ ਬੋਤਲਬੰਦੀ ਦਾ ਕਾਰੋਬਾਰ* ਸ਼ੁਰੂ ਕਰਨ ਵਾਲਾ ਵਿਅਕਤੀ ਹੈ।

 

*ਐੱਸਐੱਫਜੇ ਦਾ ਸੱਦਾ: “ਕਾਂਗਰਸ ਦਾ ‘ਪੰਜਾ’ ਵੱਢੋ—ਭਾਜਪਾ ਦਾ ‘ਕਮਲ’ ਜੜ੍ਹੋਂ ਪੁੱਟੋ”*

 

ਪੰਨੂ ਨੇ *ਯੂਬਾ ਸਿਟੀ, ਕੈਲੀਫੋਰਨੀਆ* , ਤੋਂ *ਖਾਲਿਸਤਾਨ ਰੈਫਰੈਂਡਮ ਲਈ 20 ਲੱਖ ਵੋਟਰ ਰਜਿਸਟਰ* ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ *ਐਲਾਨ ਕਰਦਿਆਂ* ਕਿਹਾ:

 

*“ਪੰਜਾਬ ਦੀ ਜਵਾਨੀ ਤੇ ਕਿਸਾਨੀ ਦੇ ਸੰਕਟ ਅਤੇ ਨਸ਼ਿਆਂ ਦੀ ਸਮੱਸਿਆ ਦਾ ਹੱਲ—ਖਾਲਿਸਤਾਨ।”*

 

 

 

*REMEMBER*

*November 1984 Sikh Genocide*

 

*30,000 Sikhs Killed*

*3 Million Sikhs Displaced*

*Thousands of Gurdwaras Destroyed*

 

 

*“BJP’s Kewal Dhillon is the face of those who committed the Sikh Genocide. A BJP flag cannot conceal his Congress history,”* stated SFJ General Counsel *Gurpatwant Singh Pannun.*

 

*Rahul Gandhi — “Offspring of a Genocider”*

*Kewal Dhillon — “Associate of Genociders”*

 

*Who Is Kewal Dhillon?*

*EXPOSED*

A close associate of Rajiv Gandhi and Jagdish Tytler—who orchestrated the *1984 Sikh Genocide* —Dhillon started his *Pepsi bottling business in 1988–89* with the blessings of then-Prime Minister *Rajiv Gandhi,* Food Minister *Jagdish Tytler* and Punjab Governor *Ray.*

  

*SFJ’s CALL:* 

*“CUT Gandhi’s ‘Panja’*

*“UPROOT” Modi’s ‘Lotus’*

 

Pannun *ANNOUNCED* the *LAUNCH* of a campaign from *Yuba City, California,* to register *2 million Khalistan Referendum voters,* declaring:

 

*“PUNJAB di Jawani, Kisani te Nashian da hal—KHALISTAN.”*

Khalsa Ji, Please Share!